ਸਿੱਖੀ ਮਹਿਲ (ਗੀਤ)

Posted Leave a commentPosted in Spiritual Poetry

ਸਿੱਖੀ ਮਹਿਲ (ਗੀਤ) ਸ਼ਾਹੇ ਸ਼ਹਿਨਸ਼ਾਹ ਕਲਗੀਆਂ ਵਾਲੇ, ਤੇਰੇ ਇਹਸਾਂ ਭੁਲਾ ਨਹੀਂ ਸਕਦਾ । ਤੇਰੇ ਉਪਕਾਰ ਗੁਣਗੁਨਾਵਾਂ ਮੈਂ, ਯਾਰੇ ਬੇਕਸਾਂ ਭੁਲਾ ਨਹੀਂ ਸਕਦਾ । ਕਾਇਮ ਰੱਖਣ ਨੂੰ ਇਹ ਮਹਿਲ ਤੇਰਾ, ਖੜੇ ਦੋ ਲਾਲ ਵਿਚ ਦੀਵਾਰਾਂ ਦੇ । ਇਹਦੀ ਨੀਹਾਂ ‘ਚ ਖੂਨ ਸਿੰਜਿਆ ਏ, ਤੇਰੇ ਅਜੀਤ ਤੇ ਜੁਝਾਰਾਂ ਨੇ । ਇਹਦੀ ਇੱਟ ਇੱਟ ਵਿਚੋਂ ਮੇਰੇ ਦਾਤਾ, ਆਉਂਦੇ ਪੈਗ਼ਾਮ […]

ਨਾਨਕ ਦੇ ਦਰ ‘ਤੇ

Posted Leave a commentPosted in Spiritual Poetry

  ਦੇਹ ਆਸਰਾ ਮੈਨੂੰ । ਦੇ ਦੇ ਸਹਾਰਾ ਮੈਨੂੰ ਨਾਨਕ ਜੀ ਮੈਂ ਦਰ ਤੇਰੇ ਮੇਹਰਾਂ ਦੇ ਸਾਈਆਂ ਦਰ ਤੇਰੇ । ਦੇਹ ਆਸਰਾ…. ਡੁਬਦਿਆਂ ਨੂੰ ਤਾਰੇ ਤੂੰ । ਤਪਦੇ ਕੜਾਹੇ ਠਾਰੇ ਤੂੰ । ਮਾਣ ਵਲੀਆਂ ਦਾ ਮਾਰੇ ਤੂੰ । ਆਇਆ ਮੈਂ ਦਾਤਾ ਦਰ ਤੇਰੇ । ਮਿਹਰਾਂ ਦੇ ਸਾਈਆਂ ਦਰ ਤੇਰੇ । ਦੇਹ ਆਸਰਾ…. ਇਕ ਉਂਕਾਰ ਦੱਸਿਆ […]