ਮੁਸਾਫ਼ਿਰ (ਗੀਤ)

Posted Leave a commentPosted in General Poetry

ਮੁਸਾਫ਼ਿਰ (ਗੀਤ) ਚਲ ਮੁਸਾਫ਼ਿਰ ਦੂਰ ਹੈ ਜਾਣਾ । ਇਹ ਜਿੰਦੜੀ ਦਿਨ ਚਾਰ ਦਿਹਾੜੇ, ਕਲ੍ਹ ਹੈ ਹੋਰ ਟਿਕਾਣਾ । ਮੇਰਾ ਮੇਰਾ, ਮੇਰੀ ਮੇਰੀ, ਕਰ ਕਰ ਬੰਦਿਆ ਉਡਾਈ ਹਨ੍ਹੇਰੀ । ਹਵਾ ਦੇ ਇੱਕੋ ਬੁੱਲੇ ਨਾਲੇ, (ਓਏ) ਸਭ ਕੁਝ ਹੈ ਉੱਡ ਜਾਣਾ । ਚਲ ਮੁਸਾਫ਼ਿਰ…. ਲੈ ਲੈ ਹਰਦਮ ਨਾਮ ਹਰੀ ਦਾ, ਭਾਵ ਸਾਗਰ ਚੋਂ ਪਾਰ ਤਰੀ ਦਾ । […]